top of page
Search

Who am I? #23

A seed, allowing the mysterious touch in its desire to sprout.

Semi-Painted Wood Mosaic / Sculpture, 36 x 38 inches, 2021 Sureel Kumar


Who am I? #23
Maybe a seed, still waiting to grow? Waiting for the mystic Touch - Semi Painted Wood Mosaic/ Sculpture
36 x 38 Inches
2021 Sureel Kumar - Sureel Art Gallery Gidderbaha, PB, India and Vienna, Austria

In the search for my real self many times, I feel myself like a seed that is desperate to sprout and know its destiny. I am feeling a strange change in my behavior. As the mysterious touch grows stronger and deeper, I am feeling more calm, happy, and satisfied. And at the same time, the impact of all other desires like money, gadgets, fame, etc. is waning slowly.


मैं कौन हूँ? #23

अंकुरित होने की इच्छा में रहस्यमय स्पर्श को स्वीकार करता एक बीज।

सेमी-पेंटेड वुड मोज़ेक/मूर्तिकला, 36 x 38 इंच, 2021 सुरील कुमार


अपने वास्तविक स्व की खोज में कई बार, मैं खुद को एक बीज की तरह महसूस करता हूं जो अंकुरित होने और अपनी नियति को जानने के लिए बेताब है। मैं अपने व्यवहार में एक अजीब बदलाव महसूस कर रहा हूं। जैसे-जैसे रहस्यमय स्पर्श मजबूत और गहरा होता जाता है, मैं अधिक शांत, खुश और संतुष्ट महसूस कर रहा हूं। और साथ ही, मेरे ऊपर धन, गैजेट्स, प्रसिद्धि आदि जैसी अन्य सभी इच्छाओं का दबाव धीरे-धीरे कम हो रहा है।


ਮੈਂ ਕੌਣ ਹਾਂ? #23

ਪੁੰਗਰਣ ਦੀ ਤਾਂਘ ਵਿੱਚ ਰਹੱਸਮਈ ਛੋਹ ਨੂੰ ਕਬੂਲਦਾ ਇੱਕ ਬੀਜ।

ਅਰਧ-ਪੇਂਟ ਕੀਤੀ ਲੱਕੜ ਮੋਜ਼ੈਕ / ਮੂਰਤੀ, 36 x 38 ਇੰਚ, 2021 ਸੁਰੀਲ ਕੁਮਾਰ


ਕਈ ਵਾਰ ਆਪਣੇ ਅਸਲੀ ਸਵੈ ਦੀ ਭਾਲ ਵਿੱਚ, ਮੈਂ ਆਪਣੇ ਆਪ ਨੂੰ ਇੱਕ ਬੀਜ ਵਾਂਗ ਮਹਿਸੂਸ ਕਰਦਾ ਹਾਂ ਜੋ ਪੁੰਗਰਣ ਅਤੇ ਆਪਣੀ ਹੋਣੀ ਨੂੰ ਜਾਣਨ ਲਈ ਬੇਤਾਬ ਹੈ। ਮੈਂ ਆਪਣੇ ਵਿਵਹਾਰ ਵਿੱਚ ਇੱਕ ਅਜੀਬ ਤਬਦੀਲੀ ਮਹਿਸੂਸ ਕਰ ਰਿਹਾ ਹਾਂ। ਜਿਵੇਂ-ਜਿਵੇਂ ਰਹੱਸਮਈ ਛੂਹ ਮਜ਼ਬੂਤ ਅਤੇ ਡੂੰਘੀ ਹੁੰਦੀ ਜਾਂਦੀ ਹੈ, ਮੈਂ ਵਧੇਰੇ ਸ਼ਾਂਤ, ਖੁਸ਼ ਅਤੇ ਸੰਤੁਸ਼ਟ ਮਹਿਸੂਸ ਕਰ ਰਿਹਾ ਹਾਂ। ਅਤੇ ਇਸ ਦੇ ਨਾਲ ਹੀ, ਮੋਰੋ ਉਪਰ ਦੂਸਰੀਆਂ ਸਾਰੀਆਂ ਇੱਛਾਵਾਂ ਜਿਵੇਂ ਪੈਸਾ, ਗੈਜੇਟਸ, ਪ੍ਰਸਿੱਧੀ ਆਦਿ ਦਾ ਦਬਾਅ ਹੌਲੀ ਹੌਲੀ ਘੱਟ ਰਿਹਾ ਹੈ।


12 views0 comments

Related Posts

bottom of page