Who am I? #40

Who am I? #40
Blue Moon
Blue Moon
Wood Mosaic/ Mural
36 X 38 Inches
2022 SureelArt
Made with pine, plywood, acrylic paints, wood burning and wood sealer.
ਮੈਂ ਕੋਣ ਹਾਂ?
ਜਿਵੇਂ ਲਾਲ ਗੁਲਾਬ ਹੋਰ ਸਭ ਕੁਝ ਹੁੰਦਾ ਹੈ ਪਰ ਲਾਲ ਨਹੀਂ ਹੁੰਦਾ।
ਇਸੇ ਤਰ੍ਹਾਂ ਮੈਂ ਇੱਕ ਪੰਜਾਬੀ, ਖੱਤਰੀ, ਹਿੰਦੂ, ਪੁੱਤ, ਭਰਾ, ਪਤੀ, ਦੋਸਤ, ਪ੍ਰੇਮੀ, ਮਾਲਕ, ਮੁਲਾਜ਼ਮ, ਕਲਾਕਾਰ, ਡਿੰਪਲ, ਡਿੰਪੀ, ਸੁਰੀਲ...ਇਹ ਸਭ ਕੁਝ ਹੋਕੇ ਵੀ ਕੁਝ ਹੋਰ ਹਾਂ ਜਿਸਨੂੰ ਮੈਂ ਨਹੀਂ ਜਾਣਦਾ।

Who am I?
Like a red rose is everything else but not red. In the same way I am a Punjabi, Khatri, Hindu, son, brother, husband, friend, lover, owner, employee, artist, Dimple, Dimpy, Sureel ... despite all this I am something else that I do not know.