top of page
Search

Who am I? #59

The Unknown and Unknowable!

Wood Mosaic/ Sculpture,

26 x 26 inches, 2022 Sureel Kumar


Who am I? #59  The Unknown and Unknowable! Wood Mosaic/ Sculpture 26x26 IN, 2022 Sureel Kumar - Sureel Art Gallery, Gidderbaha, PB, India and Vienna, Austria

Whenever I look around me or at myself, I see a lot of physical, mental, religious, and technological development that has happened. As human beings, we think that we know a lot about Existence and its workings. But when, for the first time, in Jaisalmere, Rajasthan, India, I looked at the arm of our own galaxy, I felt overwhelmed. I was able to look at just a fraction of the billions of stars in the Milky Way galaxy. And cosmologists tell us that there are billions of galaxies with billions of stars in the vast expanse of space. Another strange fact is that the universe is expanding. All the galaxies are moving away from each other at multiple times the speed of light! The same is true at the microlevel with atomic particles. They behave even more mysteriously. And if I look inside me, I feel unending space and unending processes in my thoughts and emotions.


So, how much do I know about myself? Very, very, very little. And whatever I know, it also seems like an illusion. A bigger part of me is unknown, but another much bigger part seems unknowable. To me, a little part of the universe seems unknown, which means it can be known in the future. But most of the universe seems to be unknowable!

In this artwork, I tried to express these feelings of mine. The coloured mosaic is the unknown part, and the rest is the unknowable!

Who am I? #59  The Unknown and Unknowable! Wood Mosaic/ Sculpture 26x26 IN, 2022 Sureel Kumar - Pic 2 - Sureel Art Gallery, Gidderbaha, PB, India and Vienna, Austria

मैं कौन हूँ? #59

अज्ञात और अज्ञेय!

लकड़ी मोज़ेक / मूर्तिकला,

26 x 26 इंच, 2022 सुरील कुमार


जब भी मैं अपने चारों ओर या खुद को देखता हूं, तो मैं बहुत सारे शारीरिक, मानसिक, धार्मिक और तकनीकी विकास को देखता हूं। मनुष्य के रूप में, हम सोचते हैं कि हम अस्तित्व और उसके कार्यों के बारे में बहुत कुछ जानते हैं। लेकिन जब पहली बार जैसलमेर, राजस्थान, भारत में, मैंने अपनी आकाशगंगा की बांह को देखा, तो मुझे अभिभूत महसूस हुआ। मैं मिल्की वे आकाशगंगा में अरबों सितारों के सिर्फ एक अंश को देखने में सक्षम था। और कॉस्मोलॉजिस्ट हमें बताते हैं कि अंतरिक्ष के विशाल विस्तार में खरबों सितारों के साथ अरबों आकाशगंगाएं हैं। एक और अजीब तथ्य यह है कि ब्रह्मांड का विस्तार हो रहा है। सभी आकाशगंगाएँ प्रकाश की गति से कई गुना अधिक गति से एक-दूसरे से दूर जा रही हैं! परमाणु कणों के साथ सूक्ष्म स्तर पर भी यही सच है। वे और भी रहस्यमय तरीके से व्यवहार करते हैं। और अगर मैं अपने अंदर देखता हूं, तो मुझे अपने विचारों और भावनाओं में अंतहीन स्थान और अंतहीन प्रक्रियाएं महसूस होती हैं।


तो, मैं अपने बारे में कितना जानता हूं? बहुत, बहुत, बहुत कम। और जो कुछ भी मैं जानता हूं, वह भी एक भ्रम की तरह लगता है। मेरा एक बड़ा हिस्सा अज्ञात है, लेकिन एक और बहुत बड़ा हिस्सा अज्ञेय लगता है। मेरे लिए, ब्रह्मांड का एक छोटा सा हिस्सा अज्ञात लगता है, जिसका अर्थ है कि इसे भविष्य में जाना जा सकता है। लेकिन अधिकांश ब्रह्मांड अज्ञेय प्रतीत होता है!


इस कलाकृति में, मैंने अपनी इन भावनाओं को व्यक्त करने की कोशिश की। रंगीन मोज़ेक अज्ञात हिस्सा है, और बाकी अज्ञेय है!


ਮੈਂ ਕੌਣ ਹਾਂ? #59

ਅਗਿਆਤ ਅਤੇ ਕਦੇ ਵੀ ਨਾਂਜਾਨਣਯੋਗ!

ਲੱਕੜ ਮੋਜ਼ੈਕ/ ਮੂਰਤੀ,

26 x 26 ਇੰਚ, 2022 ਸੁਰੀਲ ਕੁਮਾਰ


ਜਦੋਂ ਵੀ ਮੈਂ ਆਪਣੇ ਆਲੇ-ਦੁਆਲੇ ਜਾਂ ਆਪਣੇ-ਆਪ ਨੂੰ ਦੇਖਦਾ ਹਾਂ, ਤਾਂ ਮੈਨੂੰ ਬਹੁਤ ਸਾਰਾ ਸਰੀਰਕ, ਮਾਨਸਿਕ, ਧਾਰਮਿਕ ਅਤੇ ਤਕਨੀਕੀ ਵਿਕਾਸ ਹੁੰਦਾ ਦਿਖਾਈ ਦਿੰਦਾ ਹੈ। ਮਨੁੱਖ ਹੋਣ ਦੇ ਨਾਤੇ, ਅਸੀਂ ਸੋਚਦੇ ਹਾਂ ਕਿ ਅਸੀਂ ਅਸਤਿਤਵ ਅਤੇ ਇਸ ਦੇ ਕੰਮਾਂ ਬਾਰੇ ਬਹੁਤ ਕੁਝ ਜਾਣਦੇ ਹਾਂ। ਪਰ ਜਦੋਂ ਪਹਿਲੀ ਵਾਰ ਜੈਸਲਮੇਰੇ, ਰਾਜਸਥਾਨ, ਭਾਰਤ ਵਿਚ, ਮੈਂ ਆਪਣੀ ਹੀ ਆਕਾਸ਼ਗੰਗਾ ਦੀ ਬਾਂਹ ਵੱਲ ਦੇਖਿਆ, ਤਾਂ ਮੈਂ ਆਪਣੇ ਆਪ ਨੂੰ ਭਾਵੁਕ ਮਹਿਸੂਸ ਕੀਤਾ। ਮੈਂ ਆਕਾਸ਼ਗੰਗਾ ਗਲੈਕਸੀ ਦੇ ਅਰਬਾਂ ਤਾਰਿਆਂ ਦੇ ਕੁਝ ਹਿੱਸੇ ਨੂੰ ਵੇਖਣ ਦੇ ਯੋਗ ਸੀ। ਅਤੇ ਬ੍ਰਹਿਮੰਡ ਵਿਗਿਆਨੀ ਸਾਨੂੰ ਦੱਸਦੇ ਹਨ ਕਿ ਪੁਲਾੜ ਦੇ ਵਿਸ਼ਾਲ ਵਿਸਤਾਰ ਵਿੱਚ ਅਰਬਾਂ ਤਾਰਿਆਂ ਵਾਲੀਆਂ ਅਰਬਾਂ ਆਕਾਸ਼ਗੰਗਾਵਾਂ ਹਨ। ਇਕ ਹੋਰ ਅਜੀਬ ਤੱਥ ਇਹ ਹੈ ਕਿ ਬ੍ਰਹਿਮੰਡ ਦਾ ਵਿਸਥਾਰ ਹੋ ਰਿਹਾ ਹੈ। ਸਾਰੀਆਂ ਆਕਾਸ਼ਗੰਗਾਵਾਂ ਪ੍ਰਕਾਸ਼ ਦੀ ਗਤੀ ਤੋਂ ਕਈ ਗੁਣਾ ਜ਼ਿਆਦਾ ਇੱਕ ਦੂਜੇ ਤੋਂ ਦੂਰ ਜਾ ਰਹੀਆਂ ਹਨ! ਪਰਮਾਣੂ ਕਣਾਂ ਨਾਲ ਸੂਖਮ ਪੱਧਰ 'ਤੇ ਵੀ ਇਹੀ ਸੱਚ ਹੈ। ਉਹ ਹੋਰ ਵੀ ਰਹੱਸਮਈ ਢੰਗ ਨਾਲ ਵਿਵਹਾਰ ਕਰਦੇ ਹਨ। ਅਤੇ ਜੇਕਰ ਮੈਂ ਆਪਣੇ ਅੰਦਰ ਝਾਤੀ ਮਾਰਦਾ ਹਾਂ, ਤਾਂ ਮੈਂ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਵਿਚ ਅੰਤਹੀਣ ਥਾਂ ਅਤੇ ਅੰਤਹੀਣ ਪ੍ਰਕਿਰਿਆਵਾਂ ਨੂੰ ਮਹਿਸੂਸ ਕਰਦਾ ਹਾਂ।


ਤਾਂ ਫਿਰ, ਮੈਂ ਆਪਣੇ ਬਾਰੇ ਕਿੰਨ੍ਹਾ ਕੁ ਜਾਣਦਾ ਹਾਂ? ਬਹੁਤ, ਬਹੁਤ, ਬਹੁਤ ਘੱਟ। ਅਤੇ ਜੋ ਕੁਝ ਵੀ ਮੈਂ ਜਾਣਦਾ ਹਾਂ, ਉਹ ਵੀ ਇੱਕ ਭਰਮ ਵਾਂਗ ਜਾਪਦਾ ਹੈ। ਮੇਰਾ ਇੱਕ ਵੱਡਾ ਹਿੱਸਾ ਅਣਜਾਣ ਹੈ, ਪਰ ਇੱਕ ਹੋਰ ਬਹੁਤ ਵੱਡਾ ਹਿੱਸਾ ਅਲਖ, (ਜੋ ਕਦੇ ਵੀ ਨਹੀਂ ਜਾਣਿਆ ਜਾ ਸਕਦਾ) ਜਾਪਦਾ ਹੈ। ਮੇਰੇ ਲਈ, ਬ੍ਰਹਿਮੰਡ ਦਾ ਇੱਕ ਛੋਟਾ ਜਿਹਾ ਹਿੱਸਾ ਅਗਿਆਤ ਜਾਪਦਾ ਹੈ, ਜਿਸਦਾ ਅਰਥ ਹੈ ਕਿ ਇਸ ਨੂੰ ਭਵਿੱਖ ਵਿੱਚ ਜਾਣਿਆ ਜਾ ਸਕਦਾ ਹੈ। ਪਰ ਜਾਪਦਾ ਹੈ ਕਿ ਜ਼ਿਆਦਾਤਰ ਬ੍ਰਹਿਮੰਡ ਅਲਖ ਹੈ, ਜੋ ਕਦੇ ਵੀ ਨਹੀਂ ਜਾਣਿਆ ਜਾ ਸਕੇਗ।


ਇਸ ਕਲਾਕਾਰੀ ਵਿੱਚ, ਮੈਂ ਆਪਣੀਆਂ ਇਹਨਾਂ ਭਾਵਨਾਵਾਂ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ। ਰੰਗੀਨ ਮੋਜ਼ੇਕ ਅਣਜਾਣ ਭਾਗ ਹੈ, ਅਤੇ ਬਾਕੀ ਅਲਖ ਹੈ!

7 views0 comments

Related Posts

bottom of page