Wood Mosaic/ Sculpture,
21 X 10 Inches (2 Pieces), 2018 Sureel Kumar
I feel that in the eternal cosmic dance, when the desires of Shiva and Shakti, the two contrary but complementary forces of nature, become stronger and stronger individually, then they start their new journey in the opposite direction by falling apart from each other.
शिव-शक्ति #9 - जीवन चक्र - विदाई
लकड़ी मोज़ेक / मूर्तिकला,
21 X 10 इंच (दो टुकड़े), 2018 सुरील कुमार
मुझे लगता है कि शाश्वत ब्रह्मांडीय नृत्य में, जब शिव और शक्ति की इच्छाएं, प्रकृति की दो विपरीत लेकिन पूरक शक्तियां, व्यक्तिगत रूप से बहुत मजबूत हो जाती हैं, तो वे एक-दूसरे से अलग होकर विपरीत दिशा में अपनी नई यात्रा पर निकल जाती हैं।
ਸ਼ਿਵ-ਸ਼ਕਤੀ # 9 - ਜੀਵਨ ਚੱਕਰ - ਵਿਛੋੜਾ
ਲੱਕੜ ਮੋਜ਼ੈਕ/ ਮੂਰਤੀ,
21 x 10 ਇੰਚ (ਦੋ ਟੁਕੜੇ), 2018 ਸੁਰੀਲ ਕੁਮਾਰ
ਮੈਂ ਮਹਿਸੂਸ ਕਰਦਾ ਹਾਂ ਕਿ ਸਦੀਵੀ ਬ੍ਰਹਿਮੰਡ ਨਾਚ ਵਿੱਚ, ਜਦੋਂ ਕੁਦਰਤ ਦੀਆਂ ਦੋ ਉਲਟ ਪਰ ਪੂਰਕ ਸ਼ਕਤੀਆਂ ਸ਼ਿਵ ਅਤੇ ਸ਼ਕਤੀ ਦੀਆਂ ਇੱਛਾਵਾਂ ਵਿਅਕਤੀਗਤ ਤੌਰ 'ਤੇ ਬਹੁਤ ਮਜ਼ਬੂਤ ਹੋ ਜਾਂਦੀਆਂ ਹਨ, ਤਾਂ ਉਹ ਇੱਕ ਦੂਜੇ ਤੋਂ ਵੱਖ ਹੋ ਕੇ ਉਲਟ ਦਿਸ਼ਾ ਵਿੱਚ ਆਪਣੀ ਨਵੀਂ ਯਾਤਰਾ ਦੀ ਸ਼ੁਰੂਆਤ ਕਰ ਦਿੰਦੀਆਂ ਹਨ।
Comments