An uncontrollable whirlpool of duality!
Wood Mosaic/Sculpture, 32 x 28 x 4 inches, 2024 Sureel Kumar
Often, I feel like a seed. At its center, I feel an uncontrollable whirlpool of contradictory thoughts and emotions. Whenever I need to decide something, immediately two opposite thoughts or emotions appear from nothingness. They form a whirlpool of contradictory arguments, making the decision-making process very difficult. Maybe this whirlpool of duality is stopping the seed from becoming a flower.
But there are moments when I am more alert, and I feel a kind of impartial presence in me, looking calmly at the whirlpool of duality. In those moments, instead of reacting, I am able to respond to the situation very easily. Is this presence my real self? I don't know.
मैं कौन हूँ? # 118
द्वंद्व का एक बेकाबू भँवर!
लकड़ी की मोज़ेक/मूर्तिकला, 32 x 28 x 4 इंच, 2024 सुरील कुमार
अक्सर, मैं अपने-आप को एक बीज की तरह महसूस करता हूं। इसके केंद्र में, मैं विरोधाभासी विचारों और भावनाओं का एक बेकाबू भँवर महसूस करता हूं। जब भी मुझे कुछ तय करने की आवश्यकता होती है, तो तुरंत दो विपरीत विचार या भावनाएं शून्य से प्रकट होती हैं। वे विरोधाभासी तर्कों का एक भँवर बनाते हैं, जिससे निर्णय लेने की प्रक्रिया बहुत कठिन हो जाती है। शायद द्वंद्व का यह भँवर बीज को फूल बनने से रोक रहा है।
लेकिन ऐसे क्षण होते हैं जब मैं अधिक सतर्क होता हूं, और मुझे अपने अंदर एक तरह की निष्पक्ष उपस्थिति महसूस होती है, जो द्वंद्व के भँवर को शांति से देखती रहती है। उन क्षणों में, प्रतिक्रिया करने के बजाय, मैं बहुत आसानी से स्थिति का जवाब देने में सक्षम होता हूं। क्या यह उपस्थिति मेरा वास्तविक रूप है? मुझे नहीं पता।
ਮੈਂ ਕੌਣ ਹਾਂ? #118
ਦਵੈਤ ਦਾ ਇੱਕ ਬੇਕਾਬੂ ਭੰਵਰ!
ਲੱਕੜ ਮੋਜ਼ੈਕ / ਮੂਰਤੀ, 32 x 28 x 9 ਇੰਚ, 2024 ਸੁਰੀਲ ਕੁਮਾਰ
ਅਕਸਰ, ਮੈਂ ਆਪਣੇ-ਆਪ ਨੂੰ ਇੱਕ ਬੀਜ ਵਾਂਗ ਮਹਿਸੂਸ ਕਰਦਾ ਹਾਂ। ਇਸ ਦੇ ਕੇਂਦਰ ਵਿੱਚ, ਮੈਂ ਵਿਰੋਧੀ ਵਿਚਾਰਾਂ ਅਤੇ ਭਾਵਨਾਵਾਂ ਦਾ ਇੱਕ ਬੇਕਾਬੂ ਭੰਵਰ ਮਹਿਸੂਸ ਕਰਦਾ ਹਾਂ। ਜਦੋਂ ਵੀ ਮੈਨੂੰ ਕਿਸੇ ਚੀਜ਼ ਦਾ ਫੈਸਲਾ ਕਰਨ ਦੀ ਲੋੜ ਹੁੰਦੀ ਹੈ, ਤੁਰੰਤ ਦੋ ਉਲਟ ਵਿਚਾਰ ਜਾਂ ਭਾਵਨਾਵਾਂ ਖਲਾਅ ਵਿੱਚੋਂ ਪ੍ਰਗਟ ਹੁੰਦੀਆਂ ਹਨ। ਉਹ ਵਿਰੋਧਾਭਾਸੀ ਦਲੀਲਾਂ ਦਾ ਭੰਵਰ ਬਣਾਉਂਦੇ ਹਨ, ਜਿਸ ਨਾਲ ਫੈਸਲਾ ਲੈਣ ਦੀ ਪ੍ਰਕਿਰਿਆ ਬਹੁਤ ਮੁਸ਼ਕਲ ਹੋ ਜਾਂਦੀ ਹੈ। ਸ਼ਾਇਦ ਦਵੈਤ ਦਾ ਇਹ ਭੰਵਰ ਬੀਜ ਨੂੰ ਫੁੱਲ ਬਣਨ ਤੋਂ ਰੋਕ ਰਿਹਾ ਹੈ।
ਪਰ ਕੁਝ ਪਲ ਅਜਿਹੇ ਹੁੰਦੇ ਹਨ ਜਦੋਂ ਮੈਂ ਵਧੇਰੇ ਸੁਚੇਤ ਹੁੰਦਾ ਹਾਂ, ਅਤੇ ਮੈਂ ਆਪਣੇ ਅੰਦਰ ਇਕ ਤਰ੍ਹਾਂ ਦੀ ਨਿਰਪੱਖ ਮੌਜੂਦਗੀ ਮਹਿਸੂਸ ਕਰਦਾ ਹਾਂ, ਜੋ ਸ਼ਾਂਤੀ ਨਾਲ ਦਵੈਤ ਦੇ ਭੰਵਰ ਨੂੰ ਵੇਖਦੀ ਰਹਿੰਦੀ ਹੈ। ਉਨ੍ਹਾਂ ਪਲਾਂ ਵਿੱਚ, ਪ੍ਰਤੀਕਿਰਿਆ ਦੇਣ ਦੀ ਬਜਾਏ, ਮੈਂ ਸਥਿਤੀ ਦਾ ਬਹੁਤ ਆਸਾਨੀ ਨਾਲ ਜਵਾਬ ਦੇਣ ਦੇ ਯੋਗ ਹੁੰਦਾ ਹਾਂ। ਕੀ ਇਹ ਮੌਜੂਦਗੀ ਮੇਰਾ ਅਸਲੀ ਸਵੈ ਹੈ? ਮੈਂ ਨਹੀਂ ਜਾਣਦਾ।
Comments