Blind consumption, the greatest problem of humankind
Wood Mosaic/ Sculpture, 30 x 26 inches, 2025 Sureel Kumar

In the beginning, when I started searching for who I am by looking inside me, I encountered all kinds of desires in my mind compelling me to consume this and consume that. Then for the first time I became aware of a clever web of advertisements around me, which I was following unconsciously and consuming all kinds of unnecessary products. I was not aware that unnecessary consumption is the root cause of pollution on earth. It took a lot of time to get rid of my unnecessary consumption habits.
मैं कौन हूँ? #126
अंधा उपभोग, मानव जाति की सबसे बड़ी समस्या।
वुड मोज़ेक/स्कल्पचर, 30 x 26 इंच, 2025 सुरील कुमार
शुरुआत में, जब मैंने अपने अंदर देखकर खोजना शुरू किया कि मैं कौन हूं, तो मुझे अपने मन में सभी प्रकार की इच्छाओं का सामना करना पड़ा जो मुझे तरह तरह का अनावश्यक उपभोग करने के लिए मजबूर कर रही थीं। फिर पहली बार मुझे अपने आस-पास विज्ञापनों के एक चतुर जाल के बारे में पता चला, जिसका मैं अनजाने में अनुसरण कर रहा था और सभी प्रकार के अनावश्यक उत्पादों का उपभोग कर रहा था। मुझे इस बात की जानकारी नहीं थी कि अनावश्यक उपभोग पृथ्वी पर प्रदूषण का मूल कारण है। मुझे मेरी अनावश्यक खपत की आदतों से छुटकारा पाने में बहुत समय लगा।
ਮੈਂ ਕੌਣ ਹਾਂ? #126
ਅੰਨ੍ਹੀ ਖਪਤ, ਮਨੁੱਖਤਾ ਦੀ ਸਭ ਤੋਂ ਵੱਡੀ ਸਮੱਸਿਆ।
ਲੱਕੜ ਮੋਜ਼ੈਕ / ਮੂਰਤੀ, 30 x 26 ਇੰਚ, 2025 ਸੁਰੀਲ ਕੁਮਾਰ
ਸ਼ੁਰੂ ਵਿੱਚ, ਜਦੋਂ ਮੈਂ ਆਪਣੇ ਅੰਦਰ ਵੇਖਣਾ ਸ਼ੁਰੂ ਕੀਤਾ ਅਤੇ ਇਹ ਲੱਭਣਾ ਸ਼ੁਰੂ ਕੀਤਾ ਕਿ ਮੈਂ ਕੌਣ ਹਾਂ, ਤਾਂ ਮੈਂ ਮਨ ਵਿੱਚ ਹਰ ਤਰ੍ਹਾਂ ਦੀਆਂ ਇੱਛਾਵਾਂ ਵੇਖੀਆਂ ਜੋ ਮੈਨੂੰ ਹਰ ਕਿਸਮ ਦੀ ਬੇਲੋੜੀ ਖਪਤ ਕਰਨ ਲਈ ਮਜਬੂਰ ਕਰ ਰਹੀਆਂ ਸਨ। ਫਿਰ ਪਹਿਲੀ ਵਾਰ ਮੈਨੂੰ ਆਪਣੇ ਆਲੇ ਦੁਆਲੇ ਇਸ਼ਤਿਹਾਰਾਂ ਦੇ ਇੱਕ ਚਲਾਕ ਜਾਲ ਬਾਰੇ ਪਤਾ ਲੱਗਿਆ ਜੋ ਮੈਂਨੂ ਅਣਜਾਣੇ ਵਿੱਚ ਹਰ ਕਿਸਮ ਦੇ ਬੇਲੋੜੇ ਉਤਪਾਦਾਂ ਦੀ ਖਪਤ ਕਰਨ ਲਈ ਪ੍ਰੇਰਿਤ ਕਰ ਰਿਹਾ ਸੀ। ਮੈਨੂੰ ਪਤਾ ਨਹੀਂ ਸੀ ਕਿ ਬੇਲੋੜੀ ਖਪਤ ਧਰਤੀ 'ਤੇ ਪ੍ਰਦੂਸ਼ਣ ਦਾ ਮੂਲ ਕਾਰਨ ਹੈ। ਮੇਰੀਆਂ ਬੇਲੋੜੀਆਂ ਖਪਤ ਦੀਆਂ ਆਦਤਾਂ ਤੋਂ ਛੁਟਕਾਰਾ ਪਾਉਣ ਵਿੱਚ ਮੈਨੂੰ ਬਹੁਤ ਸਮਾਂ ਲੱਗਿਆ।
Comments