Who am I? #21
- Sureel Kumar
- Jul 2, 2023
- 1 min read
Updated: Mar 27, 2024
Emotions and rationality innthe shadow of a vibrant mind!
Semi Painted Wood Mosaic,
15 x 11 inches, 2021 Sureel Kumar

Walking through the rice fields, looking at the sunset, suddenly I smile and ask myself, "Who am I, whose emotions and rationality start blooming immediately under a vibrant mind?!"
मैं कौन हूँ? #21
एक रंगीन मन की छाया में भावनाएं और तर्कसंगतता!
सेमी पेंटेड वुड मोज़ेक, 15 x 11 इंच, 2021 सुरील कुमार
चावल के खेतों में घूमते हुए, सूर्यास्त को देखते हुए, अचानक मैं मुस्कुराता हूं और खुद से पूछता हूं, "मैं कौन हूं, जिसकी भावनाएं और तर्कसंगतता एक जीवंत दिमाग के नीचे तुरंत खिलने लगती है ?!"
ਮੈਂ ਕੌਣ ਹਾਂ? #21
ਇੱਕ ਰੰਗੀਨ ਮਨ ਦੇ ਪਰਛਾਵੇਂ ਵਿੱਚ ਭਾਵਨਾਵਾਂ ਅਤੇ ਤਰਕਸ਼ੀਲਤਾ!
ਸੈਮੀ ਪੇਂਟਡ ਲੱਕੜ ਮੋਜ਼ੈਕ, 15 x 11 ਇੰਚ, 2021 ਸੁਰੀਲ ਕੁਮਾਰ
ਝੋਨੇ ਦੇ ਖੇਤਾਂ ਵਿਚੋਂ ਲੰਘਦੇ ਹੋਏ, ਛਿਪਦੇ ਸੂਰਜ ਨੂੰ ਦੇਖਦੇ ਹੋਏ, ਅਚਾਨਕ ਮੈਂ ਮੁਸਕਰਾਉਂਦਾ ਹਾਂ ਅਤੇ ਆਪਣੇ ਆਪ ਨੂੰ ਪੁੱਛਦਾ ਹਾਂ, "ਮੈਂ ਕੌਣ ਹਾਂ, ਜਿਸ ਦੀਆਂ ਭਾਵਨਾਵਾਂ ਅਤੇ ਤਰਕਸ਼ੀਲਤਾ ਇੱਕ ਰੰਗੀਨ ਮਨ ਦੇ ਹੇਠਾਂ ਤੁਰੰਤ ਖਿੜਨ ਲੱਗਦੀ ਹੈ?!"
Comments