A Calm Watcher at the Center of a Cyclone?!
Semi-Painted Wood Mosaic Sculpture,
27 x 27 inches, 2021 Sureel Kumar
Who is it in me that stays untouched and watchful, even when surrounded by emotions, thoughts, sorrows, happiness, fear, desires, and all kinds of paradoxical wishes?
मैं कौन हूँ? #22
चक्रवात के केंद्र में एक शांत द्रष्टा?
सेमी-पेंटेड वुड मोज़ेक स्कल्पचर, 27 x 27 इंच, 2021 सुरील कुमार
मुझमें ऐसा कौन है जो भावनाओं, विचारों, दुखों, खुशी, भय, तमन्नाओं और सभी प्रकार की विरोधाभासी इच्छाओं से घिरे होने पर भी अछूता और चौकस रहता है?
ਮੈਂ ਕੌਣ ਹਾਂ? #22
ਚੱਕਰਵਾਤ ਦੇ ਕੇਂਦਰ ਵਿੱਚ ਇੱਕ ਸ਼ਾਂਤ ਨਿਗਰਾਨ?
ਅਰਧ-ਪੇਂਟ ਕੀਤੀ ਲੱਕੜ ਮੋਜ਼ੈਕ ਮੂਰਤੀ, 27 x 27 ਇੰਚ, 2021 ਸੁਰੀਲ ਕੁਮਾਰ
ਮੇਰੇ ਅੰਦਰ ਉਹ ਕੌਣ ਹੈ ਜੋ ਭਾਵਨਾਵਾਂ, ਵਿਚਾਰਾਂ, ਦੁੱਖਾਂ, ਖੁਸ਼ੀ, ਡਰ, ਹਸਰਤਾਂ ਅਤੇ ਹਰ ਤਰ੍ਹਾਂ ਦੀਆਂ ਵਿਰੋਧਾਭਾਸੀ ਇੱਛਾਵਾਂ ਨਾਲ ਘਿਰੇ ਹੋਣ ਦੇ ਬਾਵਜੂਦ ਵੀ ਅਛੂਤਾ ਅਤੇ ਚੌਕਸ ਰਹਿੰਦਾ ਹੈ?
Comments