Who am I? #43
- Sureel Kumar
- Jul 9, 2023
- 1 min read
Updated: Mar 31, 2024
A Vagabond
Wood Mosaic/ Mural
27 x 42 inches, 2022 Sureel Kumar

Sometimes, I feel like a vagabond in this mysterious universe. It is as if a stray, lonely leaf is surrounded by a mystery. I feel myself like a postcard without an address but with a confirmed return ticket from existence.

मैं कौन हूँ? #43
आवारा
लकड़ी मोज़ेक / म्यूरल
27 x 42 इंच, 2022 सुरील कुमार
कभी-कभी, मैं इस रहस्यमय ब्रह्मांड में एक आवारा की तरह महसूस करता हूं। यह ऐसा है जैसे एक आवारा, अकेला पत्ता एक रहस्य से घिरा हुआ है। मैं खुद को एक बिना पते के एक पोस्टकार्ड की तरह महसूस करता हूं लेकिन अस्तित्व से एक पक्की वापसी की टिकट के साथ।

ਮੈੰ ਕੌਣ ਹਾਂ? #43
ਆਵਾਰਾ
ਲੱਕੜ ਮੋਜ਼ੈਕ/ ਮੂਰਲ
27 x 42 ਇੰਚ, 2022 ਸੁਰੀਲ ਕੁਮਾਰ
ਕਈ ਵਾਰ, ਮੈਂ ਇਸ ਰਹੱਸਮਈ ਬ੍ਰਹਿਮੰਡ ਵਿੱਚ ਇੱਕ ਆਵਾਰਾ ਵਾਂਗ ਮਹਿਸੂਸ ਕਰਦਾ ਹਾਂ। ਅਜਿਹਾ ਲੱਗਦਾ ਹੈ ਜਿਵੇਂ ਕੋਈ ਅਵਾਰਾ, ਇਕੱਲਾ ਪੱਤਾ ਕਿਸੇ ਰਹੱਸ ਨਾਲ ਘਿਰਿਆ ਹੋਇਆ ਹੋਵੇ। ਮੈਂ ਆਪਣੇ ਆਪ ਨੂੰ ਇੱਕ ਬਿਨਾ ਪਤੇ ਦੇ ਪੋਸਟਕਾਰਡ ਵਾਂਗ ਮਹਿਸੂਸ ਕਰਦਾ ਹਾਂ ਲੇਕਿਨ ਪਰ ਕੁਦਰਤ ਦੀ ਪੱਕੀ ਵਾਪਸੀ ਟਿਕਟ ਨਾਲ।


Comentários