In search of myself, I am not alone!
Wood Mosaic/ Mural,
24 x 30 inches, 2022 Sureel Kumar
Often, I realise that nobody is satisfied. Everybody seems to be missing something basic in their lives. Maybe it's their own selves that they keep missing. I am not sure about others, but I am missing myself. Who am I?
Sometimes, like me, some wooden pieces just appear on my worktable, form a shape, and start asking, "Who am I?"
मैं कौन हूँ? # 49
खुद की तलाश में, मैं अकेला नहीं हूँ!
वुड मोज़ेक/म्यूरल, 24 x 30 इंच, 2022 सुरील कुमार
अक्सर, मुझे एहसास होता है कि कोई भी संतुष्ट नहीं है। हर कोई अपने जीवन में कुछ बुनियादी अभाव महसूस कर रहा है। हो सकता है कि वह अपने आप को ही तालाश कर रहें हों। मैं दूसरों के बारे में निश्चित नहीं हूं, लेकिन मैं खुद को जानने की कोशिश कर रहा हूं। मैं कौन हूँ?
कभी-कभी, मेरी तरह, कुछ लकड़ी के टुकड़े मेरे वर्कटेबल पर दिखाई देते हैं, एक आकार बनाते हैं, और पूछना शुरू करते हैं, "मैं कौन हूं?
ਮੈਂ ਕੌਣ ਹਾਂ? # 49
ਆਪਣੇ ਆਪ ਦੀ ਭਾਲ ਵਿੱਚ, ਮੈਂ ਇਕੱਲਾ ਨਹੀਂ ਹਾਂ!
ਲੱਕੜ ਮੋਜ਼ੈਕ / ਮੂਰਲ, 24 x 30 ਇੰਚ, 2022 ਸੁਰੀਲ ਕੁਮਾਰ
ਅਕਸਰ, ਮੈਨੂੰ ਅਹਿਸਾਸ ਹੁੰਦਾ ਹੈ ਕਿ ਕੋਈ ਵੀ ਸੰਤੁਸ਼ਟ ਨਹੀਂ ਹੈ। ਲੱਗਦਾ ਹੈ ਕਿ ਹਰ ਕੋਈ ਆਪਣੀ ਜ਼ਿੰਦਗੀ ਵਿਚ ਕੁਝ ਬੁਨਿਆਦੀ ਚੀਜ਼ ਦਾ ਅਭਾਵ ਮਹਿਸੂਸ ਕਰ ਰਿਹਾ ਹੈ। ਹੋ ਸਕਦਾ ਹੈ ਕਿ ਇਹ ਉਨ੍ਹਾਂ ਦਾ ਆਪਣਾ ਆਪ ਹੀ ਹੋਵੇ, ਜੋ ਕਿ ਗੁੰਮ ਹੈ। ਮੈਨੂੰ ਦੂਜਿਆਂ ਬਾਰੇ ਪੱਕਾ ਯਕੀਨ ਨਹੀਂ ਹੈ, ਲੇਕਿਨ ਮੈਂ ਆਪਣੇ-ਆਪ ਨੂੰ ਖੋਜ ਰਿਹਾ ਹਾਂ। ਮੈਂ ਕੌਣ ਹਾਂ?
ਕਈ ਵਾਰ, ਮੇਰੇ ਵਾਂਗ, ਲੱਕੜ ਦੇ ਕੁਝ ਟੁਕੜੇ ਮੇਰੇ ਵਰਕਟੇਬਲ 'ਤੇ ਆ ਜਾਂਦੇ ਹਨ, ਇਕ ਆਕਾਰ ਬਣਾਉਂਦੇ ਹਨ, ਅਤੇ ਪੁੱਛਣਾ ਸ਼ੁਰੂ ਕਰ ਦਿੰਦੇ ਹਨ, "ਮੈਂ ਕੌਣ ਹਾਂ?
Comments